Surprise Me!

ਸਿਵਲ ਹਸਪਤਾਲ 'ਚ ਬਦਮਾਸ਼ਾਂ ਨੇ ਬੇਖੌਫ਼ ਹੋ ਵੱ+ਢਿਆ ਨੌਜਵਾਨ! ਪਹਿਲਾ ਘਰ ਵੜ ਕੇ ਕੁੱ+ਟਿਆ |OneIndia Punjabi

2024-02-26 2 Dailymotion

ਅੰਮ੍ਰਿਤਸਰ 'ਚ ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਪੰਜ ਵਿਖੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛੋਟਾ ਰਾਜਨ ਤੇ ਉਸ ਦਾ ਪਰਿਵਾਰ ਸ਼ਰੇਆਮ ਨਸ਼ਾ ਵੇਚਣ ਦਾ ਕੰਮ ਕਰਦੇ ਹਨ।ਜਿਸਦੇ ਚੱਲਦੇ ਸਾਡੇ ਭਰਾ ‘ਤੇ ਉਹਨਾਂ ਨੂੰ ਗਲਤ ਇਲਜ਼ਾਮ ਨਸ਼ਾ ਵੇਚਣ ਦੇ ਲਗਾਏ ਜਾਂਦੇ ਸਨ ਤੇ ਸਾਡੇ ਭਰਾ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਿਸਦੇ ਚਲਦੇ ਛੋਟਾ ਰਾਜਨ ਤੇ ਉਸ ਦਾ ਪਰਿਵਾਰ ਸਾਡੇ ਪਰਿਵਾਰ ਦੇ ਨਾਲ ਝਗੜਾ ਕਰਦੇ ਸੀ। ਉੱਥੇ ਹੀ ਅੱਜ ਉਹਨਾਂ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਸਾਡੇ ਪਿਤਾ ‘ਤੇ ਹਮਲਾ ਕੀਤਾ ਗਿਆ, ਜਿਸ ਦੇ ਚੱਲਦੇ ਮੇਰਾ ਭਰਾ ਆਪਣੇ ਪਿਤਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੋਲ ਪੁੱਜਾ ਤੇ ਉਹਨਾਂ ਵੱਲੋਂ ਉਸ ਨੂੰ ਸਿਵਿਲ ਹਸਪਤਾਲ ਵਿੱਚ ਭੇਜਿਆ ਗਿਆ।

In the civil hospital, miscreants kil+led a young man without fear! First he entered the house and beat him.

#amritsarnews #latestnews #punjabnews
~PR.182~

Buy Now on CodeCanyon